੩੦੦ ਸਾਲ ਸਰਹਿੰਦ ਫਾਥੇ ਦਿਵਸ ਆਹੇ ਦਿਵਸ ਸਰਹਿੰਦ ਜਿਥੇ ਸੂਬੇ ਅਤੇ ਵਜੀਰ ਖਾਨ ਦਾ ਕਿਲਾ ਹੋਯਾ ਕਰਦਾ ਸੀ ਅਤੇ ਬਾਬਾ ਬੰਦਾ ਸਿੰਘ ਬਹਾਦੁਰ ਨੇ ਛੋਟੇ ਸਾਹਿਬ ਜ਼ਦੇਯਾ ਦਾ ਬਦਲਾ ਲਾਯਾ ਸੀ ਯੂਸ ਤੂੰ ਬਾਦ ਸ੍ਰੀ ਹਜੂਰ ਸਾਹਿਬ ਨੰਦੇੜ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਜੀ ਬਹਾਦੁਰ ਨੂ ਆਪਣੇ ਪੰਜ ਤੀਰ ਦੇ ਕੇ ਸਰਹਿੰਦ ਨੂ ਫਾਥੇ ਕਰਨ ਲਾਏ ਅਖ੍ਯਾ ਅਤੇ ਬਾਬਾ ਬੰਦਾ ਸਿੰਘ ਬਹਾਦੁਰ ਨੇ ਸਰਹਿੰਦ ਤੇ ਫਾਥੇ ਕੀਤੀ ਇਸ ਫਾਥੇ ਕਰੇ ਹੋਯਾ ੩੦੦ ਸਾਲ ਹੂ ਗਏ ਨੇ ਇਸ ਕਰ ਕੇ ੩੦੦ ਸਾਲ ਸਰਹਿੰਦ ਫਾਥੇ ਦਿਵਸ ਨਗਰ ਕਿਰਤਾਂ ਕਦ੍ਯਾ ਜਾ ਰਹਾਯਾ ਹੈ ਜੋ ਨੰਦੇੜ ਤੂੰ ਸ਼ੁਰੂ ਹੋ ਕੇ ਵਖ ਵਖ ਸਹਾਰਾ ਵਿਚ ਜਾ ਕੇ ਸਰਹਿੰਦ ਵਿਚ ਸਮਾਪਤ ਹੋਏਗਾ
ਸਿਖ ਪੰਥ ਦੇ ਅਨੋਖੇ ਜਰਨਲ ਬਾਬਾ ਬੰਦਾ ਸਿੰਘ ਬਹਾਦੁਰ ........
Continue
ਸਿਖ ਪੰਥ ਦੇ ਅਨੋਖੇ ਜਰਨਲ ਬਾਬਾ ਬੰਦਾ ਸਿੰਘ ਬਹਾਦੁਰ ........

